Sunday 14 August 2011

ਸ੍ਰੀ ਭਗੋਤੀ ਅਸਤੋਤ੍ ਪਾਤਸ਼ਾਹੀ ੧੦


ਸ੍ਰੀ ਭਗੋਤੀ ਅਸਤੋਤ੍

ਪਾਤਸ਼ਾਹੀ ੧੦ 

ਨਾਮੋ ਸ੍ਰੀ ਭਗੋਤੀ ਬਢੇਲੀ ਸਰੋਹੀ 
ਕਰੇ ਏਕ ਤੇ ਦ੍ਵੈ ਸੁਭਟ ਹਾਥ ਸੋਹੀ 
ਨਾਮੋ ਲੋਹ ਕੀ ਪੁਤ੍ਰਿਕਾ ਝਲ ਝ੍ਲੰਤੀ
ਨਮੋ ਜੀਭ ਜਵਾਲਾਮੁਖੀ ਜਯੋ ਬਲੰਤੀ 

ਮਹਾਂ ਪਾਨ ਕੀ ਬਾਨ ਗੰਗਾ ਤਰੰਗੀ 
ਭਿਰੇ ਸਾਮੁਹੇ ਮੋਖ ਦਾਤੀ ਅਭੰਗੀ 
ਨਮੋ ਤੇਗ ਤਰਵਾਰ ਸ੍ਰੀ ਖਗ ਖੰਡਾ 
ਮਹਾ ਰੁਦ੍ਰ ਰੂਪਾ ਬਿਰੂਪਾ ਪ੍ਰਚੰਡਾ

ਮਹਾਂ ਤੇਜ ਖੰਡਾ ਦੁਖੰਡਾ ਦੁਧਾਰਾ 
ਸਭੇ ਸ਼ਤ੍ਰ ਬਨ ਕੋ ਮਹਾਂ ਭੀਮ ਆਰਾ
ਮਹਾਂ ਕਾਲਿਕਾ ਕਾਲ ਕੋ ਕਾਲ ਹੰਤੀ 
ਮਹਾਂ ਅਸਤ੍ਰ ਤੂਹੀ ਤੂਹੀ ਸ਼ਤ੍ਰ ਹੰਤੀ 

ਮਹਾਂ ਕਾਲ ਕੀ ਲਾਟ ਵਿਕਰਾਲ ਭੀਮੰ 
ਬਹੀ ਤੱਛ ਮੁੱਛੰ ਕਰੇ ਸਤ੍ਰ  ਕੀਮੰ
ਮਹਾਂ ਤੇਜ ਕੀ ਤੇਜਤਾ ਤੇਜ ਵੰਤੀ 
ਪ੍ਰਜਾ ਖੰਡਨੀ ਦੰਡਨੀ ਸਤ੍ਰ ਹੰਤੀ 

ਮਹਾਂ ਵੀਰ ਵਿਦ੍ਯਾ ਮਹਾਂ ਭੀਮ ਰੂਪੰ
ਮਹਾਂ ਭੀਰ ਮੈ ਧੀਰ ਦਾਤੀ ਸਰੂਪੰ
ਤੂਹੀ ਸੈਫ ਪੱਟਾ ਮਹਾਂ ਕਾਲ ਕਾਤੀ 
ਏਨੁਗ ਆਪਣੇ ਕੋ ਅਭੇ ਦਾਨ ਦਾਤੀ 

ਜੋਊ ਮਯਾਨ ਤੇ ਵੀਰ ਤੋ ਕੋ ਸੜੱਕੈ
ਪ੍ਰ੍ਲੇਯ ਕਾਲ ਕੇ ਸਿੰਧੁ ਬਕੇ ਕੜੱਕੈ
ਧਸੇ ਖੇਤ ਮੈਂ ਹਾਥ ਲੈ ਤੋਹੇ ਸੂਰੇ
ਭਿਰੇ ਸੁਮਾਹੇ ਸਿਧ ਸਾਵੰਤ ਪੂਰੇ 

ਸਮਰ ਸਾਮੁਹੇ ਸੀਸ ਤੋ ਪੈ ਚੜਾਵੈ
ਮਹਾ ਭੂਪ ਹ੍ਵੈ ਔਤਰੈ ਰਾਜ ਪਾਵੈ
ਮਹਾ ਭਾਵ ਸੋ ਜੋ ਕਰੇ ਤੋਰ ਪੂਜੰ
ਸਮਰ ਜੀਤ ਕੈ ਸੂਰ ਹ੍ਵੈ ਹੈ ਅਦੂਜੰ

ਤੁਮੈ ਪੂਜਹੈ਼ ਬੀਰ ਬਾਨੈਤ ਛਤ੍ੀ ॥ 
ਮਹਾਂ ਖੜਗਧਾਰੀ ਮਹਾਂ ਤੇਜ ਅਤ੍ਰੀ
ਪੜੈ ਪ੍ੀਤਿ ਸੋ ਪ੍ਾਤ ਅਸਤੋਤ੍ ਯਾ ਕੋ॥ 
ਕਰੈ ਰੁਦ੍ ਕਾਲੀ ਨਮਸਕਾਰ ਤਾ ਕੋ॥

ਰੁਧਰ ਮੱਜਨੀ ਬਿੰਜਨੀ ਹੈ ਸਗੌਤੀ॥ 
ਸਦਾ ਜੈ ਸਦਾ ਜੈ ਸਦਾ ਜੈ ਭਗੋਤੀ
ਸਦਾ ਦਾਹਨੇ ਦਾਸ ਕੋ ਦਾਨ ਦੀਜੈ
ਗੁਰੂ ਸ਼ਾਹ ਗੁਬਿੰਦ ਕੀ ਰਖ ਕੀਜੈ


It cannot be more clear than this. This composition clearly states that bhagoti in sargun roop is sword. This composition is present in many old sroops of dasam granths and is still recited by nihang singhs and hajoor sahib. Shaheed Bhai Rattan Singh Bhangu grandson of Shaheed Bhai Mehtab Singh who chopped the head of Massa Rangar in harimandar sahib has mentioned about this composition in Panth Parkash. Shaheed  Bhai Rattan Singh Bhanghu was first nihang singh sikh historian and has mentioned about the sikh history in detail. He has also mentioned about the various compositions of Sri Dasam Granth as well


Tejwant Kawaljit Singh