ਸ੍ਰੀ ਦਸਮ ਗਰੰਥ ਵਿਚ ਗੁਰੂ ਸਾਹਿਬ ਨੇ ਸ਼ਿਵਜੀ ਦੀ ਜੋ ਇਜ਼ਤ ਕੀਤੀ ਹੈ, ਓਸ ਨਾਲ ਸ਼ਿਵਜੀ ਕਿਸੇ ਨੂ ਮੂੰਹ ਦਿਖਾਣ ਦੇ ਕਾਬਿਲ ਨਹੀਂ ਰਹ ਜਾਂਦਾ। ਸ਼ਿਵਜੀ ਜਿਸ ਨੂੰ ਹਿੰਦੂ ਸਮਾਜ ਵਿਚ ਰੁਦ੍ਰ, ਮਹੇਸ਼, ਏਸ, ਮਹਾਦੇਵ ਤੇ ਮਹਾਕਾਲ ਵੀ ਕੇਹਾ ਜਾਂਦਾ ਹੈ , ਗੁਰੂ ਸਾਹਿਬ ਨੇ ਓਸ ਦੇ ਸਾਰੇ ਨਾਮ ਲੈ ਕੇ ਆਪਣੀਆ ਤਕਰੀਬਨ ਸਾਰੀਆਂ ਰਚਨਾਵਾਂ ਵਿਚ ਹੀ ਓਸ ਨੂੰ ਨੰਗਿਆਂ ਕੀਤਾ ਹੈ। ਹੇਠਾਂ ਦਿਤੇ ਲੇਖ ਨੂ ਪਰ ਕੇ ਆਪ ਹੀ ਅੰਦਾਜਾ ਲਾ ਲੇਣਾ ਕੇ ਸਬ ਤੋਂ ਜਯਾਦਾ ਦੁਖ ਕਿਸ ਨੂ ਹੋ ਸਕਦਾ ਹੈ।
ਸ਼ਿਵ ਜੀ ਵਰਗੇ ਅਨੇਕਾਂ ਉਸਦਾ ਅੰਤ ਨਹੀਂ ਪਾ ਸਕੇ।ਥੱਕ ਕੇ ਉਸਨੂੰ ਅਨੰਤ ਕਹਿੰਦੇ ਹਨ
ਕੋਪ ਕਰਾਲ ਕੀ ਪਾਵਕ ਕੁੰਡ ਮੈ ਆਪ ਟੰਗਿਓ ਤਿਮ ਤੋਹਿ ਟੰਗੈਹੈ ॥
They are all hanging in the blazing fire of anger, therefore they will cause thy hanging similarly.
ਸ਼ਿਵ ਜੀ ਕ੍ਰੋਧੀ ਹੋਕੇ ਸਿਰਾਂ ਦੀ ਮਾਲਾ ਗਲ ਵਿਚ ਪਾਕੇ ਪਾਖੰਡ ਕਰਨ ਲਈ ਬੈਠਾ ਹੈ
੧. ਕਾਹੇ ਕੋ ਏਸ ਮਹੇਸਹਿ ਭਾਖਤ ਕਾਹਿ ਦਿਜੇਸ ਕੋ ਏਸ ਬਖਾਨਯੋ॥
ਕਿਸ ਕਰਕੇ ਸ਼ਿਵ ਜੀ ਨੂੰ ਜਾਂ ਬ੍ਰਹਮਾਂ ਨੂੰ ਪ੍ਰਮਾਤਮਾਂ ਮੰਨਦੇ ਹੋ?
ਕਿਸ ਕਰਕੇ ਸ਼ਿਵ ਜੀ ਨੂੰ ਜਾਂ ਬ੍ਰਹਮਾਂ ਨੂੰ ਪ੍ਰਮਾਤਮਾਂ ਮੰਨਦੇ ਹੋ?
੨. ਅਉਰ ਕਹਾਂ ਭਯੋ ਜਉ ਜਗਦੀਸ਼ ਬਿਨਾਂ ਸੁ ਗਨੇਸ਼ ਮਹੇਸ਼ ਮਨਾਯੋ॥
ਕਿਹੜੀ ਗੱਲੋਂ ਪ੍ਰਮਾਤਮਾਂ ਤੋਂ ਬਿਨਾਂ ਗਨੇਸ਼ ਤੇ ਮਹੇਸ਼ ਨੂੰ ਧਿਆਉਂਦੇ ਹੋ?
ਕਿਹੜੀ ਗੱਲੋਂ ਪ੍ਰਮਾਤਮਾਂ ਤੋਂ ਬਿਨਾਂ ਗਨੇਸ਼ ਤੇ ਮਹੇਸ਼ ਨੂੰ ਧਿਆਉਂਦੇ ਹੋ?
੩. ਜਾਹਿ ਸਿਵਾਦਿਕ ਬ੍ਰਹਮ ਨਿਮਿਯੋ ਸੁ ਸਦਾ ਅਪੁਨੇ ਚਿਤ ਬੀਚ ਬਿਚਾਰਯੋ॥
ਜਿਸਨੇ ਸਿਵ ਜੀ ਤੇ ਬ੍ਰਹਮਾ ਨੂੰ ਪੈਦਾ ਕੀਤਾ ਹੈ ਉਸਦਾ ਧਿਆਨ ਮਨ ਵਿਚ ਰੱਖੋ
ਜਿਸਨੇ ਸਿਵ ਜੀ ਤੇ ਬ੍ਰਹਮਾ ਨੂੰ ਪੈਦਾ ਕੀਤਾ ਹੈ ਉਸਦਾ ਧਿਆਨ ਮਨ ਵਿਚ ਰੱਖੋ
੪. ਖੋਜ ਰਹੇ ਸ਼ਿਵ ਸੇ ਜਿਹ ਅੰਤ ਅਨੰਤ ਕਹਿਓ ਥਕਿ ਅੰਤ ਨ ਪਾਯੋ॥
ਸ਼ਿਵ ਜੀ ਵਰਗੇ ਅਨੇਕਾਂ ਉਸਦਾ ਅੰਤ ਨਹੀਂ ਪਾ ਸਕੇ।ਥੱਕ ਕੇ ਉਸਨੂੰ ਅਨੰਤ ਕਹਿੰਦੇ ਹਨ
ਦੇਖੋ ਕਿਵੇਂ ਦਸਿਆ ਹੈ ਕੇ ਸ਼ਿਵਜੀ ਵਰਗੇ ਕਈ ਓਸ ਨੂ ਲਭ ਲਭ ਕੇ ਥਕ ਗਏ ਪਰ ਇਹੀ ਸ਼ਿਵਜੀ ਓਸ ਦਾ ਅੰਤ ਨਹੀਂ ਪਾ ਸਕੇ ।
੫. ਕਾਲ ਹੀ ਪਾਇ ਭਯੋ ਬ੍ਰਹਮਾ ਸਿਵ ਕਾਲ ਹੀ ਪਾਇ ਭਯੋ ਜੁਗੀਆ ਹੈ ॥
At the instance of KAL, Brahma appeared and also at the instance of KAL the Yogi Shiva ਅਪ੍ਪੇਆਰੇਡ
At the instance of KAL, Brahma appeared and also at the instance of KAL the Yogi Shiva ਅਪ੍ਪੇਆਰੇਡ
੬. ਕ੍ਰਿਸਨ ਔ ਬਿਸਨ ਜਪੇ ਤੁਹਿ ਕੋਟਿਕ ਰਾਮ ਰਹੀਮ ਭਲੀ ਬਿਧਿ ਧਿਆਯੋ ॥
Thou hast meditated on millions of Krishnas, Vishnus, Ramas and Rahims. ਭਾਵ ਕੇ ਹੇ ਮਨੁਖ ਤੂ ਸਮਜ ਲੈ ਕੇ ਓਸ ਵਾਹੇਗੁਰੁ ਰੂਪੀ ਕਾਲਪੁਰਖ ਨੂ ਕ੍ਰੋਰਾਂ ਹੀ ਕ੍ਰਿਸ਼ਨ, ਬਿਸ਼ਨ , ਤੇ ਰਾਮਚੰਦਰ ਧਯਾ ਚੁਕੇ ਨੇ
ਬ੍ਰਹਮ ਜਪਿਓ ਅਰੁ ਸੰਭੁ ਥਪਿਓ ਤਹਿ ਤੇ ਤੁਹਿ ਕੋ ਕਿਨਹੂੰ ਨ ਬਚਾਯੋ ॥
Thou hast recited the name of Brahma and shivji, even then none could save thee.
ਬ੍ਰਹਮ ਜਪਿਓ ਅਰੁ ਸੰਭੁ ਥਪਿਓ ਤਹਿ ਤੇ ਤੁਹਿ ਕੋ ਕਿਨਹੂੰ ਨ ਬਚਾਯੋ ॥
Thou hast recited the name of Brahma and shivji, even then none could save thee.
ਤੂੰ ਇਹਨਾ ਬ੍ਰਹਮਾ ਤੇ ਸ਼ਿਵ ਆਦਿਕ ਦੇਵਤਿਆਂ ਦੀ ਪੂਜਾ ਵਿਚ ਸਮਾ ਖਰਾਬ ਕਰਦਾ ਰਿਹਾ ਹੈਂ , ਪਰ ਜਦੋਂ ਲੋੜ ਪਈ ਤਾਂ ਇਹਨਾ ਵਿਚੋਂ ਕੋਈ ਵੀ ਕਮ ਨਹੀਂ ਆਯਾ
ਕੋਟ ਕਰੀ ਤਪਸਾ ਦਿਨ ਕੋਟਿਕ ਕਾਹੂੰ ਨ ਕੌਡੀ ਕੋ ਕਾਮ ਕਢਾਯੋ ॥
Thou hast observed millions of austerities for millions of days, but thou couldst not be recompensed even for the value of a couldst not be recompensed even for the value of a cowrie.

ਤੂੰ ਭਾਵੇਂ ਇਹਨਾ ਸ਼ਿਵ ਜਹੇ ਦੇਵਤਿਆਂ ਦੀ ਲਖਾਂ ਸਾਲ ਭਗਤੀ ਕਰ ਲੈ ਇਹਨਾ ਨੇ ਕੋਡੀ ਦੇ ਕਮ ਨਹੀਂ ਆਨਾ।
ਤੋਹਿ ਬਚਾਇ ਸਕੈ ਕਹੁ ਕੈਸੇ ਕੈ ਆਪਨ ਘਾਵ ਬਚਾਇ ਨ ਐਹੈ ॥
The cannot save themselves form the blow (of KAL), how can they protect thee?
ਓਏ ਮੂਰਖਾ ਤੇਨੁ ਇਹ ਕਿਵੇਂ ਸ਼ਿਵ ,ਬ੍ਰਹਮਾ, ਰਾਮ ਤੇ ਕ੍ਰਿਸ਼ਨ ਕਿਵੇਂ ਬਚਾਣਗੇ ਜਦੋਂ ਇਹ ਆਪਣੇ ਆਪ ਨੂ ਮੋਤ ਤੋਂ ਨਹੀਂ ਬਚਾ ਸਕੇ
ਕੋਪ ਕਰਾਲ ਕੀ ਪਾਵਕ ਕੁੰਡ ਮੈ ਆਪ ਟੰਗਿਓ ਤਿਮ ਤੋਹਿ ਟੰਗੈਹੈ ॥
They are all hanging in the blazing fire of anger, therefore they will cause thy hanging similarly.
ਓਸ ਮੋਤ ਦੇ ਕੁੰਡ ਵਿਚ ਇਹ ਆਪ ਵੀ ਡੁਬੇ ਨੇ ਤੇ ਤੇਨੁ ਵੀ ਲੈ ਡੁਬਨ ਗੇ
ਤੂੰ ਭਾਵੇਂ ਇਹਨਾ ਸ਼ਿਵ ਜਹੇ ਦੇਵਤਿਆਂ ਦੀ ਲਖਾਂ ਸਾਲ ਭਗਤੀ ਕਰ ਲੈ ਇਹਨਾ ਨੇ ਕੋਡੀ ਦੇ ਕਮ ਨਹੀਂ ਆਨਾ। ਦੇਖੋ ਕੀਨੀ ਇਜ਼ਤ ਹੋ ਰਹੀ ਹੈ ਸ਼ਿਵ ਦੀ , ਗੁਰੂ ਸਾਹਿਬ ਨੇ ਕੋਡੀ ਵੀ ਬਹੋਮੁਲੀ ਦਸੀ ਹੈ ਸ਼ਿਵ ਸਾਹਮਣੇ ਤੇ ਨਾਲੇ ਕਹ ਦਿਤਾ ਕੇ ਇਹ ਸ਼ਿਵ ਜਹੇ ਲਖਾਂ ਆਪ ਵੀ ਡੁਬੇ ਨੇ ਤੇ ਤੇਨੁ ਵੀ ਡੋਬਣ ਗੇ। ਹੁਣ ਸ਼ਿਵ ਭਗਤਾਂ ਦੇ ਜਖ੍ਮ ਤਾਂ ਹਰੇ ਹੋਣੇ ਹੀ ਨੇ ਇਹ ਸਬ ਸੁਨ ਕੇ । ਖਾਲਸੇ ਦੀ ਤਲਵਾਰ ਦੇ ਡਰੋਂ ਤਾਂ ਕੁਛ ਬੋਲ ਨਹੀਂ ਸਕੇ ਹੁਣ ਸਿਖਾਂ ਵਿਚ ਦੁਬਿਦਾ ਪਾ ਕੇ ਮੂਲ ਤੋਂ ਤੋੜਨਾ ਚਾਹੁੰਦੇ ਨੇ। ਨਾਲੇ ਹੋਰ ਵੀ ਵਿਚਾਰਨਯੋਗ ਛੇਜ਼ ਇਹ ਹੈ ਕੇ ਇਹ ਤੁਕਾਂ ਸ੍ਰੀ ਬਚਿਤਰ ਨਾਟਕ ਵਿਚੋਂ ਨੇ ਜਿਸ ਨੂ ਇਹ ਕਿਸੇ ਸਾਕਤ ਮਤੀ ਸ਼ਿਵ ਭਗਤ ਦੀ ਰਚਨਾ ਦਸਦੇ ਨੇ। ਇਹ ਸੁਨ ਕੇ ਗੁਰੂ ਸਾਹਿਬ ਦਾ ਲੇਲੇ ਵਾਲਾ ੧੦੬ ਨੰਬਰ ਚਰਿਤਰ ਆ ਜਾਂਦਾ ਹੇ ਜੋ ਅਗਲੀ ਪੋਸਟ ਵਿਚ ਦਸਿਆ ਜਾਵੇਗਾ।
੭. ਕੋਟਿ ਇੰਦ੍ਰ ਉਪਇੰਦ੍ਰ ਬਨਾਏ ॥
He hath created millions of Indras and Upindras (smaller Indras).
ਬ੍ਰਹਮਾ ਰੁਦ੍ਰ ਉਪਾਇ ਖਪਾਏ ॥
He has created and destroyed Brahmas and Rudras (Shivas)
He hath created millions of Indras and Upindras (smaller Indras).
ਬ੍ਰਹਮਾ ਰੁਦ੍ਰ ਉਪਾਇ ਖਪਾਏ ॥
He has created and destroyed Brahmas and Rudras (Shivas)
ਸ਼ਿਵਜੀ ਦਾ ਦੂਜਾ ਨਾਮ ਰੁਦ੍ਰ ਹੈ । ਇਕ ਹੁੰਦਾ ਮਾਰਨਾ ਇਕ ਹੁੰਦਾ ਖਪਾ ਦੇਣਾ। ਹੁਣ ਤੁਸੀਂ ਆਪ ਸ੍ਮ੍ਜ੍ਦਾਰ ਹੋ, ਨਤੀਜਾ ਲੜ ਸਕਦੇ ਹੋ ਕੇ ਮਾਰਨਾ ਲਫਜ਼ ਜਯਾਦਾ ਇਜ਼ਤ ਵਾਲਾ ਕੇ ਖ੍ਪਾਨਾ ਲਫਜ਼ ਜ੍ਯਾਦਾ ਇਜ਼ਤ ਵਾਲਾ ਹੈ। ਇਥੇ ਗੁਰੂ ਸਾਹਿਬ "ਸ੍ਰੀ ਅਕਾਲ ਉਸਤਤ" ਵਿਚ ਦਸ ਰਹੇ ਨੇ ਕੇ ਬ੍ਰਹਮਾ ਤੇ ਸ਼ਿਵਜੀ ਤਾਂ ਓਸ ਕਾਲਪੁਰਖ ਵਾਹੇਗੁਰੁ ਨੇ ਖਪਾਏ ਨੇ । ਹੁਣ ਓਹਨਾ ਲੋਗਾ ਤੇ ਹਾਸਾ ਅੰਦਾ ਹੈ ਜੋ "ਸ੍ਰੀ ਅਕਾਲ ਉਸਤਤ" ਨੂੰ ਕਿਸੇ ਪੰਡਿਤ ਦੀ ਰਚਨਾ ਦਸਦੇ ਹੋਏ ਮਹਾਨ ਕੋਸ਼ ਦਾ ਹਵਾਲਾ ਦਿੰਦੇ ਨੇ । ਪੰਡਿਤ ਨੇ ਮਰਨਾ ਹੈ ਸ਼ਿਵ ਜੀ ਦੀ ਏਸ ਤਰਹ ਮਿਤੀ ਪਲੀਤ ਕਰਕੇ। ਏਸ ਤਰਹ ਤਾ ਸਿਰਫ ਕੋਈ ਬਹਾਦੁਰ ਆਦਮੀ ਹੀ ਇਹਨਾ ਦੇਵਤਿਆਂ ਨਾਲ ਪੰਗਾ ਲੈ ਸਕਦਾ ਹੈ, ਨਾਲੇ ਓਹ ਵੀ ਓਸ ਦੇਸ਼ ਵਿਚ ਜਿਥੇ ਇਹਨਾ ਦੇਵਤਿਆਂ ਨੂ ਰਬ ਮਨਿਆ ਜਾਂਦਾ ਹੋਵੇ ।
੮ ਮਹਾਂਦੇਵ ਕੌ ਕਹਤ ਸਦਾ ਸ਼ਿਵ ॥ ਨਿਰੰਕਾਰ ਕਾ ਚੀਨਤ ਨਹਿ ਭਿਵ ॥੩੯੨॥
He calls Shiva "The Eternal Lord, "but he does not know the secret of the Formless Lord.੩੯੨
He calls Shiva "The Eternal Lord, "but he does not know the secret of the Formless Lord.੩੯੨
ਸਾਫ਼ ਲਿਖ ਦਿਤਾ ਹੈ ਕੇ ਇਹਨਾ ਲੋਗਨ ਨੂ ਪਤਾ ਹੀ ਨਹੀਂ ਕੇ ਮਹਾਦੇਵ ਕੋਣ ਹੈ ਤੇ ਸਦਾ ਹਿਵ ਕੋਣ ਕੇ। ਇਹ ਲੋਕ ਅਕਾਲਪੁਰਖ ਵਾਹੇਗੁਰੁ ਨਿਰੰਕਾਰ ਨੂ ਹੀ ਸ਼ਿਵਜੀ ਓਲਿ ਜਾ ਰਹੇ ਨੇ ।
੯ . ਕ੍ਰੋਧੀ ਹ੍ਵੈ ਰੁਦ੍ਰ ਗਰੇ ਰੁੰਡ ਮਾਲ ਕਉ ਡਾਰਿ ਕੈ ਬੈਠੇ ਹੈ ਡਿੰਭ ਜਨਾਈ॥
ਸ਼ਿਵ ਜੀ ਕ੍ਰੋਧੀ ਹੋਕੇ ਸਿਰਾਂ ਦੀ ਮਾਲਾ ਗਲ ਵਿਚ ਪਾਕੇ ਪਾਖੰਡ ਕਰਨ ਲਈ ਬੈਠਾ ਹੈ
ਅਖੀਰਲੀ ਤੁਕ ਵਿਚ ਸ਼ਿਵਜੀ ਨੂੰ ਸਿਧਾ ਕਹ ਦਿਤਾ ਗਯਾ ਹੈ ਕੇ ਗੁੱਸੇ ਵਿਚ ਸ਼ਿਵ ਜੀ ਗਲ ਵਿਚ ਮੁੰਡ ਦੀ ਮਾਲ ਪਾ ਕੇ ਪਾਖੰਡ ਕਰਦਾ ਫਿਰਦਾ ਹੈ । ਓਸ ਦੀ ਓਕਾਤ ਸਚੇ ਪਿਤਾ ਵਾਹੇਗੁਰੂ ਦੇ ਸਹਮੇ ਕੋਡੀ ਦੀ ਵੀ ਨਹੀਂ ।
ਸ਼ਿਵ ਜੀ ਦੀ ਹੋਰ ਵੀ ਬਹੁਤ ਉਸਤਤ ਗੁਰੂ ਸਾਹਿਬ ਨੇ ਕੀਤੀ ਹੈ ਜੋ ਅਗਲੇ ਲੇਖਾਂ ਵਿਚ ਕੀਤੀ ਜਾਵੇਗੀ। ਹੁਣ ਲਈ ਇਨੀ ਹੀ ਕਾਫੀ ਹੈ ਕਿਓਂ ਕੇ ਕਈਆਂ ਨੂ ਇਹ ਹਜਮ ਨਹੀਂ ਹੋਣੀ। ਸੰਗਤ ਆਪ ਹੀ ਅੰਦਾਜ਼ਾ ਲਾ ਲਵੇ ਕੇ ਇਹ ਬਾਨੀ ਕਿਸੇ ਸਾਕਤ ਮਤੀ ਸ਼ਿਵ ਭਗਤ ਦੀ ਲਿਖੀ ਹੋਯੀ ਹੈ ਕੇ ਖਾਲਸੇ ਦੇ ਗੁਰੂ , ਤੇਗਾਂ ਫੋਜਾਂ ਦੇ ਮਲਿਕ,ਸਰਬੰਸਦਾਨੀ , ਕਲਮ ਦੇ ਧਨੀ ਗੁਰੂ ਗੋਬਿੰਦ ਸਿੰਘ ਜੀ ਦੀ ।
ਦਾਸ
ਤੇਜਵੰਤ ਕਵਲਜੀਤ ਸਿੰਘ copyright@TejwantKawaljit Singh any modification done without the permission of author will lead to a legal action on the cost of editor