Sunday, 14 August 2011

੩੩ ਸਵੈਯੇ ਭਾਗ ੨-TEJWANTKAWALJIT SINGH

ਗੁਰੂ ਸਾਹਿਬ ਨੇ ਜਿਸ ਤਰਹ ਦਸਮ ਗਰੰਥ ਵਿਚ ਦੇਵੀ ਦੇਵਤਿਆਂ ਦੀ ਅਕਾਲਪੁਰਖ ਦੇ ਸਾਹਮਣੇ ਓਕਾਤ ਦਿਖਾਯੀ ਹੈ, ਓਸ ਨੂ ਪਢ਼ ਕੇ ਆਦਮੀ ਫਿਰ ਇਹਨਾ ਵਲ ਦੇਖਣ ਦਾ ਹਿਆ ਵੀ ਨਹੀਂ ਕਰ ਸਕਦਾ। ਲੋਕਾਂ ਨੂ ਧਰਮ ਦੇ ਨਾਮ ਤੇ ਗੁਮਰਾਹ ਕਰ ਕੇ ਖਾਣ ਵਾਲੇ ਲੋਕਾਂ ਨੂੰ ਬੁਰੀ ਤਰਹ ਨੰਗੀਆਂ ਕੀਤਾ ਗਯਾ ਹੈ ਦਸਮ ਬਾਨੀ ਵਿਚ । ੩੩ ਸਵੇਯਾਂ ਨੂ ਪਰ ਕੇ ਦੇਖੋ ਤੋ ਦਸੋ ਕੇ ਤੋਹਾਨੂ ਕਿਨਾ  ਕੁ ਦੇਵੀ ਦੇਵਤਿਆਂ ਪ੍ਰਤੀ ਸ਼ਰਦਾ ਦਾ ਏਹਸਾਸ ਹੁੰਦਾ ਹੈ।




ਕਾਲ ਹੀ ਪਾਇ ਭਇਓ ਬ੍ਰਹਮਾ ਗਹਿ ਦੰਡ ਕਮੰਡਲ ਭੂਮ ਭ੍ਰਮਾਨਯੋ ॥ ਕਾਲ ਹੀ ਪਾਇ ਸਦਾ ਸ਼ਿਵਜੂ ਸਭ ਦੇਸ ਬਿਦੇਸ ਭਇਆ ਹਮ ਜਾਨਯੋ ॥
Brahma came into being under the control of KAL (death) and taking his staff and pot his hand, he wandered on the earth; Shiva was also under the control of KAL and wandered in various countries far and near;

ਕਾਲ ਹੀ ਪਾਇ ਭਯੋ ਮਿਟ ਗਯੋ ਜਗ ਯਾਂਹੀ ਤੇ ਤਾਹਿ ਸਭੋ ਪਹਿਚਾਨਯੋ ॥ਬੇਦ ਕਤੇਬ ਕੇ ਭੇਦ ਸਭੈ ਤਜਿ ਕੇਵਲ ਕਾਲ ਕ੍ਰਿਪਾਨਿਧ ਮਾਨਯੋ ॥੨੪
The world under the control of KAL was also destroyed, therefore, all are aware of that KAL; therefore, all are aware of that KAL; therefore, abandoning the differentiation of Vedas and Katebs, accept only KAL as the Lord, the ocean of Grace.24.

ਕਾਲ ਗਯੋ ਇਨ ਕਾਮਨ ਜੜ ਕਾਲ ਕ੍ਰਿਪਾਲ ਹੀਐ ਨ ਚਿਤਾਰਯੋ ॥ਲਾਜ ਕੋ ਛਾਡਿ ਨ੍ਰਿਲਾਜ ਅਰੇ ਤਜ ਕਾਜ ਅਕਾਜ ਕੋ ਕਾਜ ਸਵਾਰਯੋ ॥
O fool ! You have wasted your time in various desires and did not remember in your heart that most Gracious KAL or Lord; O shameless ! abandon your false shame, because that Lord has amended the works of all, forsaking the thought of good and bad;

ਬਾਜ ਬਨੇ ਗਜਰਾਜ ਬਡੋ ਖਰ ਕੋ ਚੜਿਬੋ ਚਿਤ ਬੀਚ ਬਿਚਾਰਯੋ ॥ ਸ੍ਰੀ ਭਗਵੰਤ ਭਜਯੋ ਨ ਅਰੇ ਜੜ ਲਾਜ ਹੀ ਲਾਜ ਸੁ ਕਾਜੁ ਬਿਗਾਰਯੋ ॥੨੫॥
O fool ! why are you thinking of riding on the ass of maya instead of riding on elephants and horses? You have not remembered the Lord and are damaging the task in flase shame and honour.25.

ਬੇਦ ਕਤੇਬ ਪੜੇ ਬਹੁਤੇ ਦਿਨ ਭੇਦ ਕਛੂ ਤਿਨ ਕੋ ਨਹਿ ਪਾਯੋ ॥ ਪੂਜਤ ਠੌਰ ਅਨੇਕ ਫਿਰਯੋ ਪਰ ਏਕ ਕਬੈ ਹਿਯ ਮੈ ਨ ਬਸਾਯੋ ॥
बेद कतेब पड़े बहुते दिन भेद कछू तिन को नहि पायो ॥ पूजत ठौर अनेक फिरयो पर एक कबै हिय मै न बसायो ॥
You have studied Vedas and Katebs for a very long time, but still you could not comprehend His Mystery; you had been wandering at many places worshipping Him, but you never adopted that One Lord;

ਪਾਹਨ ਕੋ ਅਸਥਾਲਯ ਕੋ ਸਿਰ ਨਯਾਇ ਫਿਰਯੋ ਕਛੁ ਹਾਥ ਨ ਆਯੋ ॥ ਰੇ ਮਨ ਮੂੜ ਅਗੂੜ ਪ੍ਰਭੂ ਤਜਿ ਆਪਨ ਹੂੜ ਕਹਾ ਉਰਝਾਯੋ ॥੨੬॥
You had been wandering with bowed head in the temples of stones, hut you realized nothing; O foolish mind ! you were only entangled in your bad intellect abandoning that Effulgent Lord.26.

ਜੋ ਜੁਗਿਆਨ ਕੇ ਜਾਇ ਉਠਿ ਆਸ਼੍ਰਮ ਗੋਰਖ ਕੋ ਤਿਹ ਜਾਪ ਜਪਾਵੈ ॥ ਜਾਇ ਸੰਨਯਾਸਨ ਕੇ ਤਿਹ ਕੋ ਕਹ ਦੱਤ ਹੀ ਸੱਤ ਹੈ ਮੰਤ੍ਰ ਦ੍ਰਿੜਾਵੈ ॥
The person, who goes to the hermitage of Yogis and causes the Yogis to remember the name of Gorkh; who, amongst the Sannyasis tells them the mantra of Duttatreya as true,

ਜੋ ਕੋਊ ਜਾਇ ਤੁਰੱਕਨ ਮੈ ਮਹਿ ਦੀਨ ਕੇ ਦੀਨ ਤਿਸੇ ਗਹਿ ਲਯਾਵੈ ॥ ਆਪਹਿ ਬੀਚ ਗਨੈ ਕਰਤਾ ਕਰਤਾਰ ਕੋ ਭੇਦੁ ਨ ਕੋਊ ਬਤਾਵੈ ॥੨੭॥
Who going amongst the Muslims, speaks about their religious faith, consider him only showing off the greatness of his learning and does not talk about the Mystery of that Creator Lord.27.

ਜੋ ਜੁਗੀਆਨ ਕੇ ਜਾਇ ਕਹੈ ਸਭ ਜੋਗਨ ਕੋ ਗ੍ਰਹਿ ਮਾਲ ਉਠੈ ਦੈ ॥ ਜੋ ਪਰੋ ਭਾਜਿ ਸਨਯਾਸਨ ਦੈ ਕਹੈ ਦੱਤ ਕੇ ਨਾਮ ਪੈ ਧਾਮ ਲੁਟੈ ਦੈ ॥
He, who on the persuasion of the Yogis gives in charity all his wealth to them; who squanders his belongings to Sannyasis in the name of Dutt,

ਜੌ ਕਰਿ ਕੋਊ ਮਸੰਦਨ ਸੌ ਕਹੈ ਸਰਬ ਦਰਬ ਲੈ ਮੋਹਿ ਅਬੈ ਦੈ ॥ ਲੇਉ ਹੀ ਲੇਉ ਕਹੈ ਸਭ ਕੋ ਨਰ ਕੋਊ ਨ ਬ੍ਰਹਮ ਬਤਾਇ ਹਮੈ ਦੈ ॥੨੮॥
Who on the direction of the Masands (the priests appointed for collections of funds) takes the wealth of Sikhs and gives it to me, then I think that these are only the methods of selfish-disciplines; I ask such a person to instruct me about the Mystery of the Lord.28.

ਜੋ ਕਰਿ ਸੇਵ ਮਸੰਦਨ ਕੀ ਕਹੈ ਆਨਿ ਪ੍ਰਸਾਦਿ ਸਭੈ ਮੋਹਿ ਦੀਜੈ ॥ ਜੋ ਕਛੁ ਮਾਲ ਤਵਾਲਯ ਸੋ ਅਬ ਹੀ ਉਠਿ ਭੇਟ ਹਮਾਰੀ ਹੀ ਕੀਜੈ ॥
He, who serves his disciples and impresses the people and tells them to hand over the victuals to him and present before him whatever they had in their homes;

ਮੇਰੋ ਈ ਧਯਾਨ ਧਰੋ ਨਿਸ ਬਾਸੁਰ ਭੂਲ ਕੈ ਅਉਰ ਕੋ ਨਾਮ ਨ ਲੀਜੈ ॥ ਦੀਨੇ ਕੋ ਨਾਮੁ ਸੁਨੈ ਭਜਿ ਰਾਤਹਿ ਲੀਨੇ ਬਿਨਾ ਨਹਿ ਨੈਕ ਪ੍ਰਸੀਜੈ ॥੨੯॥
He also asks them to think of him and not to remember the name of anyone else; consider that he has only a Mantra to give, but he would not be pleased without taking back something.29.

ਆਂਖਨ ਭੀਤਰਿ ਤੇਲ ਕੌ ਡਾਰ ਸੁ ਲੋਗਨ ਨੀਰੁ ਬਹਾਇ ਦਿਖਾਵੈ ॥ ਜੋ ਧਨਵਾਨੁ ਲਖੈ ਨਿਜ ਸੇਵਕ ਤਾਹੀ ਪਰੋਸਿ ਪ੍ਰਸਾਦਿ ਜਿਮਾਵੈ ॥
He, who puts oil in his eyes and just shows to the people that he was weeping for the love of the Lord; he, who himself serves meals to his rich disciples,

ਜੋ ਧਨ ਹੀਨ ਲਖੈ ਤਿਹ ਦੇਤ ਨ ਮਾਗਨ ਜਾਤ ਮੁਖੋ ਨ ਦਿਖਾਵੈ ॥ ਲੂਟਤ ਹੈ ਪਸੁ ਲੋਗਨ ਕੋ ਕਬਹੂੰ ਨ ਪ੍ਰਮੇਸੁਰ ਕੇ ਗੁਨ ਗਾਵੈ ॥੩੦॥
But gives nothing to the poor one even on begging and even does not want to see him, then consider that base fellow is merely looting the people and does not also sing the Praises of the Lord.30.



ਆਂਖਨ ਮੀਚ ਰਹੈ ਬਕ ਕੀ ਜਿਮ ਲੋਗਨ ਏਕ ਪ੍ਰਪੰਚ ਦਿਖਾਯੋ ॥ ਨਿਆਤ ਫਿਰਯੋ ਸਿਰੁ ਬੱਧਕ ਜਯੋਂ ਅਸ ਧਯਾਨ ਬਿਲੋਕ ਬਿੜਾਲ ਲਜਾਯੋ ॥
He closes his eyes like a crane and exhibits deceit to the people; he bows his heads like a hunter and the cat seeing his meditation feels shy;

ਲਾਗਿ ਫਿਰਯੋ ਧਨ ਆਸ ਜਿਤੈ ਤਿਤ ਲੋਗ ਗਯੋ ਪਰਲੋਗ ਗਵਾਯੋ ॥ ਸ੍ਰੀ ਭਗਵੰਤ ਭਜਯੋ ਨ ਅਰੇ ਜੜ ਧਾਮ ਕੇ ਕਾਮ ਕਹਾ ਉਰਝਾਯੋ ॥੩੧॥
Such a person wanders merely with the desire to collect wealth and loses the merit of this as well as the next world; O foolish creature! You have not worshipped the Lord and had been uselessly entangle in the domestic as well as outside affairs.31.

ਫੋਕਟ ਕਰਮ ਦ੍ਰਿੜਾਤ ਕਹਾ ਇਨ ਲੋਗਨ ਕੋ ਕੋਈ ਕਾਮ ਨ ਐ ਹੈ ॥ ਭਾਜਤ ਕਾ ਧਨ ਹੇਤ ਅਰੇ ਜਮ ਕਿੰਕਰ ਤੇ ਨਹ ਭਾਜਨ ਪੈ ਹੈ ॥
Why do you tell repeatedly to these people for performing the actions of heresy? These works will not be of any use to them; why are you running hither and thither for wealth? You may do anything, but you will bot be able to escape from the noose of Yama;

ਪੁੱਤ੍ਰ ਕਲਿੱਤ੍ਰ ਨ ਮਿੱਤ੍ਰ ਸਭੈ ਊਹਾ ਸਿੱਖ ਸਖਾ ਕੋਊ ਸਾਖ ਨ ਦੈ ਹੈ ॥ ਚੇਤ ਰੇ ਚੇਤ ਅਚੇਤ ਮਹਾਂ ਪਸੁ ਅੰਤ ਕੀ ਬਾਰ ਅਕੇਲੋ ਈ ਜੈ ਹੈ ॥੩੨॥
Even you son, wife an friend will not bear witness to you and none of them will speak for you; therefore, O fool ! take care of yourself even now, because ultimately you will have to go alone.32.

ਤੋ ਤਨ ਤਯਾਗਤ ਹੀ ਸੁਨ ਰੇ ਜੜ ਪ੍ਰੇਤ ਬਖਾਨ ਤ੍ਰਿਆ ਭਜਿ ਜੈ ਹੈ ॥ ਪੁੱਤ੍ਰ ਕਲੱਤ੍ਰ ਸੁ ਮਿਤ੍ਰ ਸਖਾ ਇਹ ਬੇਗ ਨਿਕਾਰਹੁ ਆਇਸੁ ਦੈ ਹੈ ॥
After abandoning the body, O fool ! Your wife will also run away calling you a ghost; the son, wife and friend, all will say that you should be taken out immediately and cause you to go to the cemetery;

ਭਉਨ ਭੰਡਾਰ ਧਰਾ ਗੜ ਜੇਤਕ ਛਾਡਤ ਪ੍ਰਾਨ ਬਿਗਾਨ ਕਹੈ ਹੈ ॥ ਚੇਤ ਰੇ ਚੇਤ ਅਚੇਤ ਮਹਾਂ ਪਸੁ ਅੰਤ ਕੀ ਬਾਰ ਅਕੇਲੋ ਈ ਜੈ ਹੈ ॥੩੩॥
After passing away, the home, shore and earth will become alien, therefore, O great animal ! take care of yourself even now, because ultimately you have to go alone.33.

Tejwant Kawaljit Singh ( 14/08/2011) copyright @ Tejwant Kawaljit Singh. any editing without the permission of author will result into legal liabilities at the cost of editor