ਕਹਿਓ ਪ੍ਰਭੂ ਸੁ ਭਾਖਿ ਹੋਂ ॥ ਕਿਸੂ ਨ ਕਾਨ ਰਾਖਿ ਹੋਂ ॥
ਜੋ ਮੈਨੂੰ ਪ੍ਰ੍ਭੂ ਕੇ ਕਿਹਾ , ਮੈਂ ਓਹੀ ਦਸਿਆ, ਮੈਂ ਕਿਸੇ ਹੋਰ ਦੀਆਂ ਗੱਲਾਂ ਨੂੰ ਨਹੀਂ ਸੁਣਦਾ ( ਭਾਵ ਕਿਸੇ ਦੇਵੀ ਦੇਵਤੇ ਨੂੰ ਨਹੀਂ ਮੰਨਦਾ )
ਕਿਸੂ ਨ ਭੇਖ ਭੀਜ ਹੋਂ ॥ ਅਲੇਖ ਬੀਜ ਬੀਜ ਹੋਂ ॥੩੪॥
ਜਿਨੇ ਮਰਜੀ ਕੋਈ ਭੇਖ ਧਾਰਨ ਕਰ ਲਵੇ, ਮੈਂ ਨਹੀਂ ਭਿਜਦਾ
ਪਖਾਣ ਪੂਜ ਹੋਂ ਨਹੀਂ ॥ ਨ ਭੇਖ ਭੀਜ ਹੋ ਕਹੀਂ ॥
ਮੈਂ ਕੋਈ ਪਥਰ ਪੂਜ ਨਹੀਂ ਹਾਂ ਤੇ ਨਾ ਹੀ ਮੈਂ ਬਾਹਰਲੇ ਭੇਖਾਂ ਨੂ ਦੇਖ ਕੇ ਭਿਜਦਾ ਹਾਂ
ਅਨੰਤ ਨਾਮੁ ਗਾਇ ਹੋਂ ॥ ਪਰਮ ਪੁਰਖ ਪਾਇ ਹੋਂ ॥੩੫॥
ਮੈਂ ਤੇ ਓਸ ਅਨੰਤ ਦਾ ਨਾਮ ਗਾਉਣਾ ਹੈ , ਓਸ ਪਰਮ ਪੁਰਖ ਵਾਹਿਗੁਰੂ ਨੂੰ ਮੈਂ ਪਾਇਆ ਹੈ
ਜਟਾ ਨ ਸੀਸ ਧਾਰਿਹੋਂ ॥ ਨ ਮੁੰਦ੍ਰਕਾ ਸੁ ਧਾਰਿ ਹੋਂ ॥
ਮੈਂ ਸਿਰ ਤੇ ਜੋਗੀਆਂ ਵਾਂਗ ਜਟਾਵਾਂ ਨਹੀਂ ਧਾਰਨ ਕਰਨੀਆ ਤੇ ਨਾ ਹੀ ਕੰਨਾ ਵਿਚ ਕੋਈ ਮੁੰਦਰਾਂ ਪਾਉਣੀਆ ਨੇ
ਨ ਕਾਨਿ ਕਾਹੂ ਕੀ ਧਰੋਂ ॥ ਕਹਿਓ ਪ੍ਰਭੂ ਸੁ ਮੈ ਕਰੋਂ ॥੩੬॥
ਮੈਂ ਕਿਸੇ ਆਨ ਮੱਤੀ ਦੀ ਗੱਲ ਨਹੀਂ ਮੰਨਦਾ , ਜੋ ਪ੍ਰ੍ਭੂ ਦਾ ਹੁਕਮ ਹੈ , ਬਸ ਓਹੀ ਕਰਦਾ ਹਾਂ
ਭਜੋਂ ਸੁ ਏਕ ਨਾਮਯੰ ॥ ਜੁ ਕਾਮ ਸਰਬ ਠਾਮਯੰ ॥
ਸਿਰਫ ਇਕ ਵਾਹਿਗੁਰੂ ਦਾ ਨਾਮ ਹੀ ਜਾਪਦਾ ਹਾਂ , ਜੋ ਹਰ ਜਗਹਿ ਕੰਮ ਆਉਣ ਵਾਲਾ ਹੈ
ਨ ਜਾਪ ਆਨ ਕੋ ਜਪੋ ॥ ਨ ਅਉਰ ਥਾਪਨਾ ਥਪੋ ॥੩੭॥
ਓਸ ਪਰਮੇਸ੍ਵਰ ਦੇ ਨਾਮ ਤੋਂ ਬਿਨਾ ਕਿਸੇ ਦਾ ਵੀ ਨਾਮ ਨਹੀਂ ਜਪਦਾ, ਨਾ ਹੀ ਕਿਸੇ ਹੋਰ ਨੂੰ ਪਰਮੇਸ੍ਵਰ ਮੰਨਦਾ ਹਾਂ
ਬਿਅੰਤਿ ਨਾਮ ਧਿਆਇ ਹੋਂ ॥ ਪਰਮ ਜੋਤਿ ਪਾਇ ਹੋਂ ॥

ਓਸ ਬੇਅੰਤ ਦਾ ਨਾਮ ਧਿਆਉਂਦਾ ਹਾਂ ਤਾਂ ਕੇ ਓਸ ਪਰਮ ਜੋਤ ਪਰਮੇਸ੍ਵਰ ਵਿਚ ਸਮਾ ਜਾਵਾਂ ( ਬਚਿਤਰ ਨਾਟਕ , ਸ੍ਰੀ ਦਸਮ ਗ੍ਰੰਥ )