Saturday, 26 November 2011

THIS THE THE YOGA GURU GOBIND SINGH SAHIB EXPECTED US TO DO

ਰਾਮਕਲੀ ਪਾਤਿਸ਼ਾਹੀ ॥੧੦॥
रामकली पातिशाही ॥१०॥
RAMKALI OF THE TENTH KING

ਰੇ ਮਨ ਇਹਿ ਬਿਧਿ ਜੋਗੁ ਕਮਾਓ ॥
रे मन इहि बिधि जोगु कमाओ ॥
O Mind ! the Yoga be practised in this way :

ਸਿੰਙੀ ਸਾਚ ਅਕਪਟ ਕੰਠਲਾ ਧਿਆਨ ਬਿਭੂਤ ਚੜ੍ਹਾਓ ॥੧॥ ਰਹਾਉ ॥
सिंङी साच अकपट कंठला धिआन बिभूत चड़्हाओ ॥१॥ रहाउ ॥
Consider the Truth as the horn, sincerity the necklace and meditation as ashes to be applied to your body…...Pause.

ਤਾਤੀ ਗਹੁ ਆਤਮ ਬਸਿ ਕਰ ਕੀ ਭਿੱਛਾ ਨਾਮ ਅਧਾਰੰ ॥
ताती गहु आतम बसि कर की भि्छा नाम अधारं ॥
Make self-control your lyre and the prop of the Name as your alms,

ਬਾਜੇ ਪਰਮ ਤਾਰ ਤਤੁ ਹਰਿ ਕੋ ਉਪਜੈ ਰਾਗ ਰਸਾਰੰ ॥੧॥
बाजे परम तार ततु हरि को उपजै राग रसारं ॥१॥
Then the supreme essence will be played like the main string creating savoury divine music.1.

ਉਘਟੈ ਤਾਨ ਤਰੰਗ ਰੰਗਿ ਅਤਿ ਗਯਾਨ ਗੀਤ ਬੰਧਾਨੰ ॥
उघटै तान तरंग रंगि अति गयान गीत बंधानं ॥
The wave of colourful tune will arise, manifesting the song of knowledge,

ਚਕਿ ਚਕਿ ਰਹੇ ਦੇਵ ਦਾਨਵ ਮੁਨਿ ਛਕਿ ਛਕਿ ਬਯੋਮ ਬਿਵਾਨੰ ॥੨॥
चकि चकि रहे देव दानव मुनि छकि छकि बयोम बिवानं ॥२॥
The gods, demons and sages would be amazed enjoying their ride in heavenly chariots.2.

ਆਤਮ ਉਪਦੇਸ਼ ਭੇਸੁ ਸੰਜਮ ਕੋ ਜਾਪੁ ਸੁ ਅਜਪਾ ਜਾਪੇ ॥
आतम उपदेश भेसु संजम को जापु सु अजपा जापे ॥
While instructing the self in the garb of self-restraint and reciting God`s Name inwardly,

ਸਦਾ ਰਹੈ ਕੰਚਨ ਸੀ ਕਾਯਾ ਕਾਲ ਨ ਕਬਹੂੰ ਬਯਾਪੇ ॥੩॥੨॥
सदा रहै कंचन सी काया काल न कबहूं बयापे ॥३॥२॥
The body will always remain like gold and become immortal.3.2.

No comments:

Post a Comment