ਸ੍ਰੀ ਮੁਖਵਾਕ ਪਾਤਿਸ਼ਾਹੀ ੧੦॥
स्री मुखवाक पातिशाही १०॥
The utterance from the holy mouth of the Tenth King :
ਸਵੈਯਾ ॥
सवैया ॥
SWAYYA
ਜਾਗਤਿ ਜੋਤ ਜਪੈ ਨਿਸ ਬਾਸੁਰ ਏਕ ਬਿਨਾ ਮਨ ਨੈਕ ਨ ਆਨੈ ॥ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਟ ਭੂਲ ਨ ਮਾਨੈ ॥
जागति जोत जपै निस बासुर एक बिना मन नैक न आनै ॥ पूरन प्रेम प्रतीत सजै ब्रत गोर मड़ी मट भूल न मानै ॥
He is the true Khalsa (Sikh), who remembers the ever-awakened Light throughout night and day and does not bring anyone else in the mind; he practices his vow with whole heated affection and does not believe in even by oversight, Fastings( VART), the graves, Hindu monuments and statues and monasteries;
ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾ ਨਹ ਏਕ ਪਛਾਨੈ ॥ ਪੂਰਨ ਜੋਤ ਜਗੈ ਘਟ ਮੈ ਤਬ ਖਾਲਸ ਤਾਹਿ ਨਖਾਲਸ ਜਾਨੈ ॥੧॥
तीरथ दान दइआ तप संजम एक बिना नह एक पछानै ॥ पूरन जोत जगै घट मै तब खालस ताहि नखालस जानै ॥१॥
He does not recognize anyone else except One Lord, not even the bestowal of charities, performance of merciful acts, austerities and restraint on pilgrim-stations; the perfect light of the Lord illuminates his heart, then consider him as the immaculate Khalsa.1.
IN Sri Guru Granth Sahib ji, Bhagat Kabeer ji defined Khalsa as one who is submerged in the bhagti of Waheguru
ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ॥੪॥੩॥
Says Kabeer, those humble people become pure - they become Khalsa
- who know the Lord's loving devotional worship.॥4॥3॥
ਇਹ ਬਲੋਗ ਧਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਮਹਾਰਾਜ ਦੇ ਚਾਨਣ ਹੇਠ ਸ੍ਰੀ ਦਸਮ ਗਰੰਥ ਸਾਹਿਬ ਦਾ ਅਧਿਆਇਨ ਕਰਨ ਦਾ ਨਾਚੀਜ਼ ਜਿਹਾ ਉਪਰਾਲਾ ਹੈ। ਮਾਨੁਖਤਾ ਦੇ ਭਲੇ ਵਾਸਤੇ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਤੇ ਸ੍ਰੀ ਦਸਮ ਗਰੰਥ ਸਾਹਿਬ ਦੀ ਬਾਣੀ ਇਕ ਵਡਮੁਲੀ ਦੇਣ ਹੈ ਪਰ ਕੁਛ ਨਾਸ਼ੁਕਰੇ ਲੋਕਾਂ ਨੇ ਬਾਣੀ ਦੀ ਤੋਹੀਨ ਕਰਨ ਦਾ ਜਿਮਾ ਲੈ ਰਖਿਆ ਹੈ।ਕੋਸ਼ਿਸ ਹੈ ਕੇ ਗੁਰਬਾਣੀ ਤੇ ਅਧਾਰਿਤ ਲੇਖ ਸੁਚੱਜੇ ਢੰਗ ਨਾਲ ਸਰੋਤਿਆਂ ਲਈ ਰਖੇ ਜਾਣ ਤਾਂ ਕੇ ਬਾਣੀ ਪ੍ਰਤੀ ਜਾਗਰੂਕਤਾ ਤੇ ਪਿਆਰ ਵਧ ਸਕੇ।
Tuesday, 29 November 2011
Monday, 28 November 2011
ਸ੍ਰੀ ਦਸਮ ਗਰੰਥ ਅਤੇ ਸ੍ਰੀ ਗੁਰੂ ਗਰੰਥ ਸਾਹਿਬ ਵਿਚ ਮੂਰਤੀ ਪੂਜਾ ਦਾ ਖੰਡਨ - ਭਾਗ ੨
ਸ੍ਰੀ ਦਸਮ ਗਰੰਥ ਵਿਚ ਮੂਰਤੀ ਪੂਜਾ ਦਾ ਜੋਰਦਾਰ ਖੰਡਨ ਕੀਤਾ ਗਿਆ ਹੈ । ਉਸ ਦਾ ਇਕ ਕਾਰਣ ਇਹ ਹੈ ਕੇ ਜਿਸ ਪਰਮੇਸ੍ਵਰ ਦਾ ਕੋਈ ਸਰੂਪ ਹੀ ਹੈਂ, ਜੋ ਰੇਖ , ਭੇਖ ਤੋਂ ਰਹਤ ਹੈ ਓਸ ਨੂੰ ਇਕ ਇਕ ਕਾਰੀਗਰ ਵਲੋਂ ਬਣਾਈ ਮੂਰਤੀ ਵਿਚ ਕਿਸ ਤਰਹ ਕੈਦ ਕੀਤਾ ਜਾ ਸਕਦਾ ਹੈ ? ਕਾਰੀਗਰ ਆਪ ਜੀ ਮੂਰਤੀ ਬਣਾਂਦਾ ਹੈ ਤੇ ਫਿਰ ਆਪ ਹੀ ਓਸ ਨੂ ਪੂਜਣਾ ਸ਼ੁਰੂ ਕਰ ਦਿੰਦਾ ਹੈ । ਇਸ ਮੂਰਤੀ ਪੂਜਾ ਦਾ ਜੋਰ ਦਾਰ ਖੰਡਨ ਸਿਰਫ ਸ੍ਰੀ ਦਸਮ ਗਰੰਥ ਹੀ ਨਹੀਂ, ਬਾਲਕੇ ਗੁਰੂ ਗਰੰਥ ਸਾਹਿਬ ਵਿਚ ਵੀ ਗੁਰੂ ਸਾਹਿਬਾਨ ਤੇ ਭਗਤਾਂ ਨੇ ਕੀਤਾ ਹੈ ।ਜਿਵੇਂ :
ਹਿੰਦੂ ਮੂਲੇ ਭੂਲੇ ਅਖੁਟੀ ਜਾਂਹੀ ॥ ਨਾਰਦਿ ਕਹਿਆ ਸਿ ਪੂਜ ਕਰਾਂਹੀ ॥
ਅੰਧੇ ਗੁੰਗੇ ਅੰਧ ਅੰਧਾਰੁ ॥ ਪਾਥਰੁ ਲੇ ਪੂਜਹਿ ਮੁਗਧ ਗਵਾਰ ॥
ਓਹਿ ਜਾ ਆਪਿ ਡੁਬੇ ਤੁਮ ਕਹਾ ਤਰਣਹਾਰੁ ॥2॥
The Hindus have forgotten the Primal Lord; they are going the wrong way. As Naarad instructed them, they are worshipping idols. They are blind and mute, the blindest of the blind. The ignorant fools pick up stones and worship them. But when those stones themselves sink, who will carry you across? ||2|| (Sri Guru Granth Sahib Ji, Ang, 556)
ਅਤੇ
ਘਰ ਮਹਿ ਠਾਕੁਰੁ ਨਦਰਿ ਨ ਆਵੈ ॥ ਗਲ ਮਹਿ ਪਾਹਣੁ ਲੈ ਲਟਕਾਵੈ ॥1॥
ਭਰਮੇ ਭੂਲਾ ਸਾਕਤੁ ਫਿਰਤਾ ॥ ਨੀਰੁ ਬਿਰੋਲੈ ਖਪਿ ਖਪਿ ਮਰਤਾ ॥1॥ ਰਹਾਉ ॥
ਜਿਸੁ ਪਾਹਣ ਕਉ ਠਾਕੁਰੁ ਕਹਤਾ ॥ ਓਹੁ ਪਾਹਣੁ ਲੈ ਉਸ ਕਉ ਡੁਬਤਾ ॥2॥
ਗੁਨਹਗਾਰ ਲੂਣ ਹਰਾਮੀ ॥ ਪਾਹਣ ਨਾਵ ਨ ਪਾਰਗਿਰਾਮੀ ॥3॥
ਗੁਰ ਮਿਲਿ ਨਾਨਕ ਠਾਕੁਰੁ ਜਾਤਾ ॥ ਜਲਿ ਥਲਿ ਮਹੀਅਲਿ ਪੂਰਨ ਬਿਧਾਤਾ ॥4॥3॥9॥
Within the home of his own self, he does not even come to see his Lord and Master. And yet, around his neck, he hangs a stone god. ||1|| The faithless cynic wanders around, deluded by doubt. He churns water, and after wasting his life away, he dies. ||1||Pause|| That stone, which he calls his god, that stone pulls him down and drowns him. ||2|| O sinner, you are untrue to your own self; a boat of stone will not carry you across. ||3|| Meeting the Guru, O Nanak, I know my Lord and Master. The Perfect Architect of Destiny is pervading and permeating the water, the land and the sky. ||4||3||9|| (Sri Guru Granth Sahib Ji, Ang, 739)
ਜੋ ਪਾਥਰ ਕਉ ਕਹਤੇ ਦੇਵ ॥ ਤਾ ਕੀ ਬਿਰਥਾ ਹੋਵੈ ਸੇਵ ॥
ਜੋ ਪਾਥਰ ਕੀ ਪਾਂਈ ਪਾਇ ॥ ਤਿਸ ਕੀ ਘਾਲ ਅਜਾਂਈ ਜਾਇ ॥1॥
ਠਾਕੁਰੁ ਹਮਰਾ ਸਦ ਬੋਲੰਤਾ ॥ ਸਰਬ ਜੀਆ ਕਉ ਪ੍ਰਭੁ ਦਾਨੁ ਦੇਤਾ ॥1॥ ਰਹਾਉ ॥
ਅੰਤਰਿ ਦੇਉ ਨ ਜਾਨੈ ਅੰਧੁ ॥ ਭ੍ਰਮ ਕਾ ਮੋਹਿਆ ਪਾਵੈ ਫੰਧੁ ॥
ਨ ਪਾਥਰੁ ਬੋਲੈ ਨਾ ਕਿਛੁ ਦੇਇ ॥ ਫੋਕਟ ਕਰਮ ਨਿਹਫਲ ਹੈ ਸੇਵ ॥2॥
Their service is useless. Those who fall at the feet of a stone god their work is wasted in vain. ||1|| My Lord and Master speaks forever. God gives His gifts to all living beings. ||1||Pause|| The Divine Lord is within the self, but the spiritually blind one does not know this. Deluded by doubt, he is caught in the noose. The stone does not speak; it does not give anything to anyone. Such religious rituals are useless; such service is fruitless. ||2|| (Sri Guru Granth Sahib Ji, Ang, 1160)
ਘਰਿ ਨਾਰਾਇਣੁ ਸਭਾ ਨਾਲਿ ॥ ਪੂਜ ਕਰੇ ਰਖੈ ਨਾਵਾਲਿ ॥
ਕੁੰਗੂ ਚੰਨਣੁ ਫੁਲ ਚੜਾਏ ॥ ਪੈਰੀ ਪੈ ਪੈ ਬਹੁਤੁ ਮਨਾਏ ॥
ਮਾਣੂਆ ਮੰਗਿ ਮੰਗਿ ਪੈਨ੍ੈ ਖਾਇ ॥ ਅੰਧੀ ਕੰਮੀ ਅੰਧ ਸਜਾਇ ॥
In your home is the Lord God, along with all your other gods. You wash your stone gods and worship them. You offer saffron, sandalwood and flowers. Falling at their feet, you try so hard to appease them. Begging, begging from other people, you get things to wear and eat. For your blind deeds, you will be blindly punished. (Sri Guru Granth Sahib Ji, Ang, 1240)
ਭਗਤ ਕਬੀਰ ਜੀ ਨੇ ਵੀ ਆਪਣੀ ਬਾਣੀ ਵਿਚ ਦਸਿਆ ਕੇ ਇਕ ਮਾਲਣ ਇਕ ਜਾਨਦਾਰ ਬੂਟੇ ਤੋਂ ਫੁਲ ਅਤੇ ਪਤੇ ਤੋੜ ਕੇ ਇਕ ਬਿਨਾ ਜਾਨ ਤੋਂ ਪਥਰ ਅਗੇ ਰਖਦੀ ਹੈ , ਇਹ ਭੁੱਲੀ ਹੋਈ ਮਾਲਣ ਨੂ ਇਹ ਨਹੀਂ ਪਤਾ ਕੇ ਵਾਹਿਗੁਰੂ ਤੇ ਘਟ ਘਟ ਵਿਚ ਹੈ । ਭਗਤ ਜੀ ਕਹਿ ਰਹੇ ਨੇ ਕੇ ਜਿਸ ਮੂਰਤੀ ਨੂ ਬਣਾਨ ਲਗੀਆਂ ਕਾਰੀਗਰ ਮੂਰਤੀ ਦੀ ਸ਼ਾਤੀ ਤੇ ਪੈਰ ਰਖਦਾ ਹੈ , ਜੇ ਉਸ ਮੂਰਤੀ ਵਿਚ ਪਰਮੇਸ੍ਵਰ ਹੁੰਦਾ ਤਾਂ ਕੀ ਓਹ ਕਾਰੀਗਰ ਨੂ ਓਸੇ ਵੇਲੇ ਨਸ਼ਟ ਨਾ ਕਰ ਦਿੰਦਾ ? ਪਹਿਲਾਂ ਆਪ ਹੀ ਮੂਰਤ ਬਣਾ ਲਈ, ਫਿਰ ਆਪ ਜੀ ਪੂਜਾ ਸ਼ੁਰੂ ਕਰ ਦਿਤੀ । ਭੋਲਿਓ, ਓਹ ਵਾਹਿਗੁਰੂ ਕਿਤੇ ਬਾਹਰ ਨਹੀਂ ਬੈਠਾ, ਓਹ ਘਟ ਘਟ ਵਿਚ ਹੈ, ਓਹ ਸਭ ਦੇ ਅੰਦਰ ਹੈ ।
ਆਸਾ ਸ੍ਰੀ ਕਬੀਰ ਜੀਉ ਕੇ ਪੰਚਪਦੇ ੯ ਦੁਤੁਕੇ ੫
Aasaa, Kabeer Jee, 9 Panch-Padas, 5 Du-Tukas:
ੴ ਸਤਿਗੁਰ ਪ੍ਰਸਾਦਿ ॥
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ ॥
You tear off the leaves, O gardener, but in each and every leaf, there is life.
ਜਿਸੁ ਪਾਹਨ ਕਉ ਪਾਤੀ ਤੋਰੈ ਸੋ ਪਾਹਨ ਨਿਰਜੀਉ ॥੧॥
That stone idol, for which you tear off those leaves - that stone idol is lifeless. ||1||
ਭੂਲੀ ਮਾਲਨੀ ਹੈ ਏਉ ॥
In this, you are mistaken, O gardener.
ਸਤਿਗੁਰੁ ਜਾਗਤਾ ਹੈ ਦੇਉ ॥੧॥ ਰਹਾਉ ॥
The True Guru is the Living Lord. ||1||Pause||
ਬ੍ਰਹਮੁ ਪਾਤੀ ਬਿਸਨੁ ਡਾਰੀ ਫੂਲ ਸੰਕਰਦੇਉ ॥
Brahma is in the leaves, Vishnu is in the branches, and Shiva is in the flowers.
ਤੀਨਿ ਦੇਵ ਪ੍ਰਤਖਿ ਤੋਰਹਿ ਕਰਹਿ ਕਿਸ ਕੀ ਸੇਉ ॥੨॥
When you break these three gods, whose service are you performing? ||2||
ਪਾਖਾਨ ਗਢਿ ਕੈ ਮੂਰਤਿ ਕੀਨ੍ਹ੍ਹੀ ਦੇ ਕੈ ਛਾਤੀ ਪਾਉ ॥
The sculptor carves the stone and fashions it into an idol, placing his feet upon its chest.
ਜੇ ਏਹ ਮੂਰਤਿ ਸਾਚੀ ਹੈ ਤਉ ਗੜ੍ਹਣਹਾਰੇ ਖਾਉ ॥੩॥
If this stone god was true, it would devour the sculptor for this! ||3||
ਭਾਤੁ ਪਹਿਤਿ ਅਰੁ ਲਾਪਸੀ ਕਰਕਰਾ ਕਾਸਾਰੁ ॥
Rice and beans, candies, cakes and cookies -
ਭੋਗਨਹਾਰੇ ਭੋਗਿਆ ਇਸੁ ਮੂਰਤਿ ਕੇ ਮੁਖ ਛਾਰੁ ॥੪॥
the priest enjoys these, while he puts ashes into the mouth of the idol. ||4||
ਮਾਲਿਨਿ ਭੂਲੀ ਜਗੁ ਭੁਲਾਨਾ ਹਮ ਭੁਲਾਨੇ ਨਾਹਿ ॥
The gardener is mistaken, and the world is mistaken, but I am not mistaken.
ਕਹੁ ਕਬੀਰ ਹਮ ਰਾਮ ਰਾਖੇ ਕ੍ਰਿਪਾ ਕਰਿ ਹਰਿ ਰਾਇ ॥੫॥੧॥੧੪॥
Says Kabeer, the Lord preserves me; the Lord, my King, has showered His Blessings upon me. ||5||1||14||
ਭਗਤ ਨਾਮਦੇਵ ਜੀ ਨੇ ਵੀ ਮੂਰਤੀ ਪੂਜਾ ਦਾ ਖੰਡਣ ਕੀਤਾ :
ਸਤਿਗੁਰੁ ਮਿਲੈ ਤ ਸਹਸਾ ਜਾਈ ॥ ਕਿਸੁ ਹਉ ਪੂਜਉ ਦੂਜਾ ਨਦਰਿ ਨ ਆਈ ॥3॥
ਏਕੈ ਪਾਥਰ ਕੀਜੈ ਭਾਉ ॥ ਦੂਜੈ ਪਾਥਰ ਧਰੀਐ ਪਾਉ ॥
ਜੇ ਓਹੁ ਦੇਉ ਤ ਓਹੁ ਭੀ ਦੇਵਾ ॥ ਕਹਿ ਨਾਮਦੇਉ ਹਮ ਹਰਿ ਕੀ ਸੇਵਾ ॥4॥1॥
Meeting the True Guru, doubt is dispelled. Who else should I worship? I can see no other. ||3|| One stone is lovingly decorated, while another stone is walked upon. If one is a god, then the other must also be a god. Says Naam Dayv, I serve the Lord. ||4||1|| (Bhagat Naamdev Ji, Ang 525)
ਇਸੇ ਹੀ ਮੂਰਤੀ ਪੂਜਾ ਦਾ ਖੰਡਣ ਗੁਰੂ ਸਾਹਿਬ ਨੇ ਸ੍ਰੀ ਦਸਮ ਗਰੰਥ ਵਿਚ ਵੀ ਜਾਰੀ ਰਖਿਆ:
ਕਾਹੂ ਲੈ ਪਾਹਨ ਪੂਜ ਧਰਯੋ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ॥
Someone worshipped stone and placed it on his head. Someone hung the phallus (lingam) from his neck.
ਕਾਹੂ ਲਖਿਓ ਹਰਿ ਅਵਾਚੀ ਦਿਸਾ ਮਹਿ ਕਾਹੂ ਪਛਾਹ ਕੋ ਸੀਸੁ ਨਿਵਾਇਓ ॥
Someone visualized God in the South and someone bowed his head towards the West.
ਕੋਉ ਬੁਤਾਨ ਕੋ ਪੂਜਤ ਹੈ ਪਸੁ ਕੋਉ ਮ੍ਰਿਤਾਨ ਕੋ ਪੂਜਨ ਧਾਇਓ ॥
Some fool( are like ANIMALS) worships the idols and someone goes to worship the dead.
ਕੂਰ ਕ੍ਰਿਆ ਉਰਿਝਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦੁ ਨ ਪਾਇਓ ॥੧੦॥੩੦॥
The whole world is entangled in false rituals and has not known the secret of Lord-God ( Sri DAsam Granth AKAL USTAT , TVE PARSAD SAVAYE)
ਗੁਰੂ ਸਾਹਿਬ ਨੇ ਮੂਰਤੀ ਪੂਜਕ ਦੀ ਬੁਧੀ ਨੂ ਇਕ ਪਸ਼ੂ ਸਮਾਨ ਕਹਿ ਦਿਤਾ। ਕਿਹਾ ਕੇ ਇਹਨਾ ਫਾਲਤੂ ਦੇ ਕੰਮਾਂ ਉਲਝਿਆ ਮਨੁਖ ਆਪਣੀ ਜਿੰਦਗੀ ਦਾ ਅਨਮੋਲ ਸਮਾਂ ਵਿਅਰਥ ਕਰ ਲੈਂਦਾ ਹੈ । ਕਹਿਣ ਤੋਂ ਭਾਵ ਹੈ ਕੇ ਓਸ ਪਰਮੇਸ੍ਵਰ ਜੋ ਕੇ ਹਰ ਇਕ ਅੰਦਰ ਮੋਜੂਦ ਹੈ ਨੂੰ ਲਭਣ ਲਈ ਬਾਹਰ ਜਾਨ ਦੀ ਲੋੜ ਨਹੀਂ, ਓਸ ਨੂ ਹਰ ਵੇਲੇ ਯਾਦ ਰਖੋ, ਹਰ ਵੇਲੇ ਓਸ ਦਾ ਸਿਮਰਨ ਕਰੋ।
ਤਾਹਿ ਪਛਾਨਤ ਹੈ ਨ ਮਹਾ ਪਸੁ ਜਾ ਕੋ ਪ੍ਰਤਾਪੁ ਤਿਹੂੰ ਪੁਰ ਮਾਹੀ ॥
ਪੂਜਤ ਹੈ ਪਰਮੇਸਰ ਕੈ ਜਿਹ ਕੇ ਪਰਸੈ ਪਰਲੋਕ ਪਰਾਹੀ ॥
ਪਾਪ ਕਰੋ ਪਰਮਾਰਥ ਕੈ ਜਿਹ ਪਾਪਨ ਤੇ ਅਤਿ ਪਾਪ ਲਜਾਹੀ ॥
ਪਾਇ ਪਰੋ ਪਰਮੇਸਰ ਕੇ ਜੜ ਪਾਹਨ ਮੈਂ ਪਰਮੇਸਰ ਨਾਹੀ ॥੯੯॥
O foolish beast! You do not recognize Him, Whose Glory hath spread over all the three worlds. You worship the creatures of God, on account of which your future (in the yond) is lost. For self interest you do such sin that even then great sin is ashamed of that. O ignorant, fall at the feet of the Lord. God does not reside in these stones. (Bachittar Natak, Guru Gobind Singh Ji)
ਦੇਖੋ ਗੁਰੂ ਸਾਹਿਬ ਨੇ ਪਥਰ ਪੂਜਕਾਂ ਦੀ ਫਿਰ ਜਾਨਵਰਾਂ ਨਾਲ ਤੁਲਣਾ ਕਰ ਦਿਤੀ । ਓਹਨਾ ਨੂੰ ਮੂਰਖ ਕਿਹਾ। ਜਦੋਂ ਪਿਆਰ ਨਾਲ ਭਗਤ ਕਬੀਰ ਜੀ ਤੋਂ ਲੈ ਕੇ ਨੋਵੇਂ ਪਾਤਸ਼ਾਹ ਤਕ ਸਮਝਾਣ ਦੇ ਵੀ ਜਦ ਕੋਈ ਨਾ ਸਮਝੇ ਤਾਂ ਡਾੰਟਨਾ ਤੇ ਪੈਣਾ ਹੀ ਸੀ । ਗੁਰੂ ਸਾਹਿਬ ਦੇ ਪਹਾੜੀ ਰਾਜਿਆਂ ਨਾਲ ਯੁਧ ਦਾ ਇਕ ਕਾਰਣ ਇਹ ਵੀ ਸੀ ਕੇ ਪਹਾੜੀ ਰਾਜੇ ਮੂਰਤੀ ਪੂਜ ਸਨ ਤੇ ਗੁਰੂ ਸਾਹਿਬ ਸੰਗਤ ਨੂੰ ਇਸ ਤੋਂ ਸੁਚੇਤ ਕਰਦੇ ਸਨ । ਇਸ ਦਾ ਜਿਕਰ ਔਰੰਗਜੇਬ ਨੂ ਲਿਖੇ ਜ਼ਫ਼ਰਨਾਮੇ ਵਿਚ ਵੀ ਗੁਰੂ ਸਾਹਿਬ ਨੇ ਕੀਤਾ :
ਮਨਮ ਕੁਸ਼ਤਨਮ ਕੋਹੀਯਾਂ ਬੁਤ ਪਰਸਤ ॥
ਕਿ ਓ ਬੁਤ ਪਰਸਤੰਦੁ ਮਨ ਬੁਤ ਸ਼ਿਕਸਤ ॥95॥
I have killed hill Rajas (kings) who are bent on mischief. They are stone idol worshippers, I break idols and I worship one Lord. (Zaffarnama, Guru Gobind Singh Ji)
ਗੁਰੂ ਸਾਹਿਬ ਨੇ ਸਪਸ਼ਟ ਕਰਨ ਲਿਖ ਦਿਤਾ ਕੇ ਮੂਰਤੀ ਪੂਜਾ ਦਾ ਵਿਰੋਧ ਹੀ ਯੁਧ ਦਾ ਇਕ ਕਾਰਣ ਸੀ । ਇਸ ਤੁਕ ਦਾ ਭਾਵ ਇਹ ਨਹੀਂ ਕੇ ਗੁਰੂ ਸਾਹਿਬ ਨੇ ਮੂਰਤੀਆਂ ਤੋੜੀਆਂ , ਏਸ ਦਾ ਭਾਵ ਇਹ ਹੈ ਕੇ ਇਹਨਾ ਦੀ ਮੂਰਤੀ ਪੂਜਾ ਦੀ ਖਿਲਾਫਤ ਕੀਤੀ ਹੈ, ਇਹਨਾ ਦੀ ਮੂਰਤੀ ਪੂਜਕ ਵਿਚਾਰ ਧਾਰਾ ਨੂ ਅਸੀਂ ਬੁਰੀ ਤਰਹ ਤੋੜਿਆ ਹੈ । ਗੁਰੂ ਸਾਹਿਬ ਫੁਰਮਾਨ ਕਰਦੇ ਨੇ ਕੇ ਓਹ ਮੂਰਖ ਆਦਮੀ, ਇਕ ਪਥਰ ਵਿਚ ਕੀ ਤਾਕਤ ਹੈ ਜੋ ਤੈਨੂ ਕੋਈ ਵਰ ਦੇ ਦੇਵੇਗਾ ? ਕੋਈ ਗਿਆਨ ਮਿਲ ਸਕਦਾ ਪਥਰ ਵਿਚੋਂ? ਕੋਈ ਅਧਿਆਤਮਿਕਤਾ ਦੀ ਗਲ ਹੈ ਪਥਰ ਵਿਚ ?
ਕਹਾ ਭਇਓ ਜੋ ਅਤਿ ਹਿਤ ਚਿਤ ਕਰ ਬਹੁਬਿਧਿ ਸਿਲਾ ਪੁਜਾਈ ॥
Of what use is the worship of the stones with devotion and sincerity in various ways?
ਪਾਨ ਥਕੇ ਪਾਹਿਨ ਕੱਹ ਪਰਸਤ ਕਛੁ ਕਰ ਸਿੱਧ ਨ ਆਈ ॥੧॥
The hand became tired of touching the stones, because no spiritual powr accrued.1.
ਅੱਛਤ ਧੂਪ ਦੀਪ ਅਰਪਤ ਹੈ ਪਾਹਨ ਕਛੂ ਨ ਖੈ ਹੈ ॥
Rice, incense and lamps are offered, but the stones do not eat anything,
ਤਾ ਮੈ ਕਹਾਂ ਸਿੱਧ ਹੈ ਰੇ ਜੜ ਤੋਹਿ ਕਛੂ ਬਰ ਦੈ ਹੈ ॥੨॥
O fool ! where is the spiritual power in them, so that they may bless you with some boon.2. (SHABAD HAJARE SRI DASAM GRANTH)
ਗੁਰੂ ਸਾਹਿਬ ਨੇ ਸਿਰਫ ਪਥਰ ਹੀ ਨਹੀਂ , ਪਥਰ ਦੇ ਨਾਲ ਨਾਲ ਇਹ ਵੀ ਸਪਸ਼ਟ ਕਰ ਦਿਤਾ ਕੇ ਅਕਾਲਪੁਰਖ ਮੰਦਰਾਂ ,ਮਸਜਿਦਾਂ, ਅਵਤਾਰਾਂ ਦੀ ਪੂਜਾ ਨਾਲ ਨਹੀਂ ਮਿਲਦਾ । ਇਥੋਂ ਤਕ ਕੇ ਇਸ ਸਬ ਨੂੰ ਗੁਰੂ ਸਾਹਿਬ ਨੇ ਫੋਕਟ ਧਰਮ ਕਿਹਾ:
ਕਹੂੰ ਲੈ ਠੋਕ ਬਧੇ ਉਰ ਠਾਕੁਰ ਕਾਹੂੰ ਮਹੇਸ਼ ਕੌ ਏਸ ਬਖਾਨਯੋ ॥ ਕਾਹੂੰ ਕਹਯੋ ਹਰਿ ਮੰਦਰ ਮੈ ਹਰਿ ਕਾਹੂੰ ਮਸੀਤ ਕੈ ਬੀਚ ਪ੍ਰਮਾਨਯੋ ॥
Someone has tied the stone-idol around his neck and someone has accepted Shiva as the Lord; someone considers the Lord within the temple or the mosque;
ਕਾਹੂੰ ਨੇ ਰਾਮ ਕਹਯੋ ਕ੍ਰਿਸ਼ਨਾ ਕਹੁ ਕਾਹੂੰ ਮਨੈ ਅਵਤਾਰਨ ਮਾਨਯੋ ॥ ਫੋਕਟ ਧਰਮ ਬਿਸਾਰ ਸਭੈ ਕਰਤਾਰ ਹੀ ਕਉ ਕਰਤਾ ਜੀਅ ਜਾਨਯੋ ॥੧੨॥
Someone calls him Ram or Krishna and someone believes in His incarnations, but my mind has forsaken all useless actions and has accepted only the One Creator.12.( TETI SAYAVE , SRI DASAM GRANTH)
ਵਾਰ ਵਾਰ ਇਹੀ ਗਲ ਦੋਹਰਾਈ ਗਈ ਤਾਂ ਕੇ ਲੋਕਾਂ ਦੇ ਹਿਰਦੇ ਵਿਚ ਵਸ ਜਾਵੇ ਕੇ ਪਥਰ ਵਿਚ ਪਰਮੇਸ੍ਵਰ ਨਹੀਂ ਹੁੰਦਾ :
ਕਾਹੇ ਕਉ ਪੂਜਤ ਪਾਹਨ ਕਉ ਕਛੁ ਪਾਹਨ ਮੈ ਪਰਮੇਸੁਰ ਨਾਹੀ ॥ ਤਾਹੀ ਕੋ ਪੂਜ ਪ੍ਰਭੂ ਕਰਿ ਕੈ ਜਿਹ ਪੂਜਤ ਹੀ ਅਘ ਓਘ ਮਿਟਾਹੀ ॥
Why do you worship stones ?, because the Lord-God is not within those stones; you may only worship Him, whose adoration destroys clusters of sins;
( ਤੇਤੀ ਸਵੈਯੇ, ਸ੍ਰੀ ਦਸਮ ਗਰੰਥ )
ਅਤੇ
ਫੋਕਟ ਧਰਮ ਭਯੋ ਫਲ ਹੀਨ ਜੁ ਪੂਜ ਸਿਲਾ ਜੁਗਿ ਕੋਟ ਗਵਾਈ ॥ ਸਿੱਧ ਕਹਾ ਸਿਲ ਕੇ ਪਰਸੇ ਬਲ ਬ੍ਰਿੱਧ ਘਟੀ ਨਵਨਿੱਧ ਨ ਪਾਈ ॥
The hollow religion became fruitless and O being ! you have lost crores of years by worshipping the stones; you will not get power with the worship of stones; the strength and glory will only decrease;
ਆਜੁ ਹੀ ਆਜੁ ਸਮੋ ਜੁ ਬਿਤਯੋ ਨਹਿ ਕਾਜ ਸਰਯੋ ਕਛੁ ਲਾਜ ਨ ਆਈ ॥ਸ੍ਰੀ ਭਗਵੰਤ ਭਜਯੋ ਨ ਅਰੇ ਜੜ ਐਸੇ ਹੀ ਐਸ ਸੁ ਬੈਸ ਗਵਾਈ ॥੨੧॥
In this way, the time was lost uselessly and nothing was achieved and you were not ashamed; O foolish intellect ! you have not remembered the Lord and have wasted your life in vain.21.
ਇਹ ਕੁਝ ਕੁ ਪ੍ਰਮਾਣ ਸ੍ਰੀ ਦਸਮ ਗਰੰਥ ਤੇ ਸ੍ਰੀ ਗੁਰੂ ਗਰੰਥ ਸਾਹਿਬ ਮਹਾਰਾਜ ਵਿਚੋਂ ਪ੍ਰਤਖ ਰੂਪ ਵਿਚ ਮੂਰਤੀ ਪੂਜਾ ਦਾ ਖੰਡਣ ਕਰਦੇ ਹਨ । ਜੇ ਗੋਹ ਨਾਲ ਦੇਖਿਆ ਜਾਵੇ ਤਾਂ ਹੋਰ ਅਨੇਕਾਂ ਪ੍ਰਮਾਣ ਸ੍ਰੀ ਦਸਮ ਬਾਣੀ ਤੇ ਸ੍ਰੀ ਗੁਰੂ ਗਰੰਥ ਸਾਹਿਬ ਵਿਚ ਮਿਲ ਜਾਣਗੇ ਜਿਨਾ ਵਿਚ ਮੂਰਤੀ ਪੂਜਾ ਦਾ ਖੰਡਣ ਜੋਰਦਾਰ ਸ਼ਬਦਾਂ ਵਿਚ ਕੀਤਾ ਗਿਆ ਹੈ ।
ਦਾਸ,
ਕਵਲਜੀਤ ਸਿੰਘ copyright@TejwantKawaljit Singh. Any editing or posting without the written permission of the author will lead to legal action at the cost of the editor.( 27/11/11)

WHO IS DEVI DEVTA AND RAKSH ACCORDING TO SRI DASAM GRANTH
Sri Dasam Granth Anusar DEVI and DEVTE di definition jis da bhav hai ke jina lokan ne dharti te aa ke changa kam kita, ohna nu lokan ne devte keha te jina ne aa ke galt kam kita, ohna ni raksh keha.
ਸਾਧ ਕਰਮ ਜੇ ਪੁਰਖ ਕਮਾਵੈ ॥ ਨਾਮ ਦੇਵਤਾ ਜਗਤ ਕਹਾਵੈ ॥
साध करम जे पुरख कमावै ॥ नाम देवता जगत कहावै ॥
Because of virtuous actions, a purusha (person) is known as devta (god)
ਕੁਕ੍ਰਿਤ ਕਰਮ ਜੇ ਜਗ ਮੈ ਕਰਹੀ ॥ ਨਾਮ ਅਸੁਰ ਤਿਨ ਕੋ ਸਭ ਧਰਹੀ ॥੧੫॥
कुक्रित करम जे जग मै करही ॥ नाम असुर तिन को सभ धरही ॥१५॥
And because of evil actions, he is known as asura (demon).15.

Sunday, 27 November 2011
GURU SAHIB'S VIEWS REGARDING HINDU DEVTAS AND STONE WORSHIPPING
ਕ੍ਰਿਸਨ ਔ ਬਿਸਨ ਜਪੇ ਤੁਹਿ ਕੋਟਿਕ ਰਾਮ ਰਹੀਮ ਭਲੀ ਬਿਧਿ ਧਿਆਯੋ ॥
क्रिसन औ बिसन जपे तुहि कोटिक राम रहीम भली बिधि धिआयो ॥
Thou hast meditated on millions of Krishnas, Vishnus, Ramas and Rahims.
ਬ੍ਰਹਮ ਜਪਿਓ ਅਰੁ ਸੰਭੁ ਥਪਿਓ ਤਹਿ ਤੇ ਤੁਹਿ ਕੋ ਕਿਨਹੂੰ ਨ ਬਚਾਯੋ ॥
ब्रहम जपिओ अरु स्मभु थपिओ तहि ते तुहि को किनहूं न बचायो ॥
Thou hast recited the name of Brahma and established Shivalingam, even then none could save thee.
ਕੋਟ ਕਰੀ ਤਪਸਾ ਦਿਨ ਕੋਟਿਕ ਕਾਹੂੰ ਨ ਕੌਡੀ ਕੋ ਕਾਮ ਕਢਾਯੋ ॥
कोट करी तपसा दिन कोटिक काहूं न कौडी को काम कढायो ॥
Thou hast observed millions of austerities for millions of days, but thou couldst not be recompensed even for the value of a couldst not be recompensed even for the value of a cowrie.
ਕਾਮਕੁ ਮੰਤ੍ਰ ਕਸੀਰੇ ਕੇ ਕਾਮ ਨ ਕਾਲ ਕੋ ਘਾਉ ਕਿਨਹੂੰ ਨ ਬਚਾਯੋ ॥੯੭॥
कामकु मंत्र कसीरे के काम न काल को घाउ किनहूं न बचायो ॥९७॥
The Mantra recited for fulfillment of worldly desires doth not even bring the least gain and none of such Mantras can`t save from the blow of KAL.97.
ਕਾਹੇ ਕੋ ਕੂਰ ਕਰੈ ਤਪਸਾ ਇਨ ਕੀ ਕੋਊ ਕੌਡੀ ਕੇ ਕਾਮ ਨ ਐਹੈ ॥
काहे को कूर करै तपसा इन की कोऊ कौडी के काम न ऐहै ॥
Why doth thou indulge in false austerities, because they will not bring in gain of even one cowrie.
ਤੋਹਿ ਬਚਾਇ ਸਕੈ ਕਹੁ ਕੈਸੇ ਕੈ ਆਪਨ ਘਾਵ ਬਚਾਇ ਨ ਐਹੈ ॥
तोहि बचाइ सकै कहु कैसे कै आपन घाव बचाइ न ऐहै ॥
The cannot save themselves form the blow (of KAL), how can they protect thee?
ਕੋਪ ਕਰਾਲ ਕੀ ਪਾਵਕ ਕੁੰਡ ਮੈ ਆਪ ਟੰਗਿਓ ਤਿਮ ਤੋਹਿ ਟੰਗੈਹੈ ॥
कोप कराल की पावक कुंड मै आप टंगिओ तिम तोहि टंगैहै ॥
They are all hanging in the blazing fire of anger, therefore they will cause thy hanging similarly.
ਚੇਤ ਰੇ ਚੇਤ ਅਜੋ ਜੀਅ ਮੈਂ ਜੜ ਕਾਲ ਕ੍ਰਿਪਾ ਬਿਨੁ ਕਾਮ ਨ ਐਹੈ ॥੯੮॥
चेत रे चेत अजो जीअ मैं जड़ काल क्रिपा बिनु काम न ऐहै ॥९८॥
O fool! Ruminate now in thy mind; none will be of any use to thee except the grace of KAL.98.
ਤਾਹਿ ਪਛਾਨਤ ਹੈ ਨ ਮਹਾ ਪਸੁ ਜਾ ਕੋ ਪ੍ਰਤਾਪੁ ਤਿਹੂੰ ਪੁਰ ਮਾਹੀ ॥
ताहि पछानत है न महा पसु जा को प्रतापु तिहूं पुर माही ॥
O foolish beast! Thou doth not recognize Him, Whose Glory hath spread over all the three worlds.
ਪੂਜਤ ਹੈ ਪਰਮੇਸਰ ਕੈ ਜਿਹ ਕੇ ਪਰਸੈ ਪਰਲੋਕ ਪਰਾਹੀ ॥
पूजत है परमेसर कै जिह के परसै परलोक पराही ॥
Thou worshippest those as God, by whose touch thou shalt be driven far away from the next world.
ਪਾਪ ਕਰੋ ਪਰਮਾਰਥ ਕੈ ਜਿਹ ਪਾਪਨ ਤੇ ਅਤਿ ਪਾਪ ਲਜਾਹੀ ॥
पाप करो परमारथ कै जिह पापन ते अति पाप लजाही ॥
Thou art committing such sins in th name of parmarath (the subtle truth) that by committing them the Great sins may feel shy.
ਪਾਇ ਪਰੋ ਪਰਮੇਸਰ ਕੇ ਜੜ ਪਾਹਨ ਮੈਂ ਪਰਮੇਸਰ ਨਾਹੀ ॥੯੯॥
पाइ परो परमेसर के जड़ पाहन मैं परमेसर नाही ॥९९॥
O fool! Fall at the feet of Lord-God, the Lord is not within the stone-idols.99.

Labels:
TEJWANTKAWALJIT
Saturday, 26 November 2011
THIS THE THE YOGA GURU GOBIND SINGH SAHIB EXPECTED US TO DO
ਰਾਮਕਲੀ ਪਾਤਿਸ਼ਾਹੀ ॥੧੦॥
रामकली पातिशाही ॥१०॥
RAMKALI OF THE TENTH KING
ਰੇ ਮਨ ਇਹਿ ਬਿਧਿ ਜੋਗੁ ਕਮਾਓ ॥
रे मन इहि बिधि जोगु कमाओ ॥
O Mind ! the Yoga be practised in this way :
ਸਿੰਙੀ ਸਾਚ ਅਕਪਟ ਕੰਠਲਾ ਧਿਆਨ ਬਿਭੂਤ ਚੜ੍ਹਾਓ ॥੧॥ ਰਹਾਉ ॥
सिंङी साच अकपट कंठला धिआन बिभूत चड़्हाओ ॥१॥ रहाउ ॥
Consider the Truth as the horn, sincerity the necklace and meditation as ashes to be applied to your body…...Pause.
ਤਾਤੀ ਗਹੁ ਆਤਮ ਬਸਿ ਕਰ ਕੀ ਭਿੱਛਾ ਨਾਮ ਅਧਾਰੰ ॥
ताती गहु आतम बसि कर की भि्छा नाम अधारं ॥
Make self-control your lyre and the prop of the Name as your alms,
ਬਾਜੇ ਪਰਮ ਤਾਰ ਤਤੁ ਹਰਿ ਕੋ ਉਪਜੈ ਰਾਗ ਰਸਾਰੰ ॥੧॥
बाजे परम तार ततु हरि को उपजै राग रसारं ॥१॥
Then the supreme essence will be played like the main string creating savoury divine music.1.
ਉਘਟੈ ਤਾਨ ਤਰੰਗ ਰੰਗਿ ਅਤਿ ਗਯਾਨ ਗੀਤ ਬੰਧਾਨੰ ॥
उघटै तान तरंग रंगि अति गयान गीत बंधानं ॥
The wave of colourful tune will arise, manifesting the song of knowledge,
ਚਕਿ ਚਕਿ ਰਹੇ ਦੇਵ ਦਾਨਵ ਮੁਨਿ ਛਕਿ ਛਕਿ ਬਯੋਮ ਬਿਵਾਨੰ ॥੨॥
चकि चकि रहे देव दानव मुनि छकि छकि बयोम बिवानं ॥२॥
The gods, demons and sages would be amazed enjoying their ride in heavenly chariots.2.
ਆਤਮ ਉਪਦੇਸ਼ ਭੇਸੁ ਸੰਜਮ ਕੋ ਜਾਪੁ ਸੁ ਅਜਪਾ ਜਾਪੇ ॥
आतम उपदेश भेसु संजम को जापु सु अजपा जापे ॥
While instructing the self in the garb of self-restraint and reciting God`s Name inwardly,
ਸਦਾ ਰਹੈ ਕੰਚਨ ਸੀ ਕਾਯਾ ਕਾਲ ਨ ਕਬਹੂੰ ਬਯਾਪੇ ॥੩॥੨॥
सदा रहै कंचन सी काया काल न कबहूं बयापे ॥३॥२॥
The body will always remain like gold and become immortal.3.2.

Subscribe to:
Posts (Atom)